Pages

SIKH YOUTH

ਬਾਜਾਂ ਵਾਲਿਯਾ ਆ ਕੇ ਵੇਖ ਜੱਗ ਤੇ ,ਬੂਟਾ ਸੁੱਕਦਾ ਜਾਂਦਾ ਜੜ ਜੇਹਦੀ ਲਾਯੀ ਏ ਤੂੰ
ਪੱਗ ਬਟਾਲਵੀ ਨੇ ਵੇਖੀ ਏ ਅੱਜ ਰੁਲਦੀ ਜੇਹੜੀ ਸਿਰ ਦੇ ਕੇ ਸਿਰ ਤੇ ਸਜਾਯੀ ਏ ਤੂੰ ,
ਆ ਕੇ ਵੇਖ ਬਣੇ ਨੇ ਜੋ ਸਿੰਘ ਤੇਰੇ ਜੁੜੇ ਰਖੇ ਤੇ ਦਾੜੀਆਂ ਕ੍ਟਾਯੀ ਜਾਂਦੇ
ਹੋ ਕੇ ਸਿੰਘ ਤੇਰੇ ਪੀਂਦੇ ਸ਼ਰਾਬ ਵੇਖੇ, ਅਫੀਮ ,ਭੁੱਕੀ ਤੇ ਕੈਪਸੁਲ ਖਾਯੀ ਜਾਂਦੇ
ਕੋਮ ਤੇਰੀ ਨੂੰ ਲਗੀ ਏ ਢਾਹ ਕਿਵੇ , ਰੀਝਾਂ ਨਾਲ ਜੇਹੜੀ ਸਜਾਯੀ ਏ ਤੂੰ

No comments:

Post a Comment

Type Your Comment Here